[1000+] Best Punjabi status for whatsapp and Facebook 2019.

[1000+] Best Punjabi status for WhatsApp and Facebook 2019.
punjabi status is very good and trendy. Punjabi is a language that everybody loves to hear, whether it is songs movies or something else. So Here I’ve mentioned all the Punjabi status that you can Find in one place.

These are very famous Punjabi status.
Punjabi Romantic Status;

● ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ

● ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ

● ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ .. ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ .. ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ

● ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ

● ਕਹਿਣਾ ਦੋਵੇ ਚਾਹੰਦੇ,ਜਿਗਰਾ ‬ਜਿਹਾ ਨਹੀ ਕਰਦਾ … ਦਿਲ ਤੇਰਾ ‬ਵੀ ਡਰਦਾ, ਦਿਲ ਮੇਰਾ ‬ਵੀ ਡਰਦਾ

● ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ , ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ,ਤੀਰਥ ਨੂ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ , ਤੇਰੇ ਬਿਨਾ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ

● ਦਿਲ ਵਿਚ ਵੱਸ ਗਈ ਆ ਤੂੰ ਨਖਰੋ.. ਵੇਖੇਯਾ ਬਗੇਰ ਤੇਰਾ ਮੂਹ ਨਖਰੋ .. ਲੰਗਦਾ ਨਾ ਦਿਨ ਸਾਡੀ ਲੰਗਦੀ ਸ਼ਾਮ.. ਤੂੰ ਹੀ ਸਾਡੀ ਸੋਹਣੀਏ ਨੀ Good Luck charm

● Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ

● ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ

● ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?

● ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.

● ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…

● ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…

● ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ

● ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ…. ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ….

● ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥

● ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat …

● ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥

● ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

● ਮੈ ਤੇ ਤੂੰ ਸੋਹਣਿਆ ,ਦੋ ਜਿਸਮ ਇੱਕ ਜਾਨ..ਮੇਰੀ ਨਿੱਕੀ ਜੇਹੀ ਦੁਨੀਆ ਚ , ਤੂੰ ਮੇਰਾ ਸੰਸਾਰ।

● ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..

● ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..

●ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ

● ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ

● ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ

● ਜੋ ਅਸਰ ਹੈ ਅੱਖ ਦੀ ਮਾਰ ਅੰਦਰ,ਓਹ ਨਾ ਤੀਰ ਤੇ ਨਾ ਤਲਵਾਰ ਅੰਦਰ

● ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ

● ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ

● ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

● ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।

Realated Post: Punjabi sad status

❤️😍Punjabi love status; 

Love is the Best experience a human can feel. Love status is the best way to show love to your lover or GF.

 So here is the Best Punjabi Love Status.


● ਖੁਸੀਆਂ ਚ ਭਾਵੇਂ ਓਹਨੂੰ ਯਾਦ ਨਹੀਓਂ ਆਉਂਦਾ ਮੈਂ ..ਦੁੱਖਾਂ ਵਿਚ
ਰਾਹ ਮੇਰੇ ਛਾਣਦੀ ਤਾਂ ਹੈ
ਮੁੱਖੜਾ ਘੁਮਾ ਕੇ ਇਕ ਵਹਿਮ ਦੂਰ ਕਰ ਗਈ ਕਿ ਹਾਲੇ ਤੱਕ
ਦਿਲਾ ਤੈਨੂੰ ਜਾਣਦੀ ਤਾਂ ਹੈ..

● ਜੀਣਾ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ__
ਤੈਨੂੰ ਜਿੰਦਗੀ ਆਪਣੀ ਆਖ ਸਕਾਂ, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ_

● ਸੋਚਾਂ ਦੇ ਵਿੱਚ teri ਹੀ ਤਸਵੀਰ ਬਣਾਈ java__
ਜ਼ਿੰਦਗੀ ਤੇਰੇ nal ਕੱਟਣ ਦੇ ਖਾਬ ਸਜਾਈ java__

● ਜੀਣਾ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜਿੰਦਗੀ ਆਪਣੀ ਆਖ ਸਕਾਂ, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ..

● __”” ਇਸ਼ਕ ਤੰਦੂਰ …ਹੱਡਾਂ ਦਾ ਬਾਲਣ … ਹੌਕਿਆ ਨਾਲ ਤਪਾਇਆ ……
ਅੱਖੀਆਂ ‘ਚੋਂ ਮੇਰੇ ਹੰਝੂ ਮੁੱਕ ਗਏ… ਤੂੰ ਨਾ ਸੱਜਣਾ ਆਇਆ “”__ ‪

● ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ………..

● ਪਿਆਰ ਕਰਨ ਵਾਲੇ ਅਖਾਂ ਨਾਲ ਅਖਾ ਦੀ ਗਲ ਸਮਝ ਲੇਂਦੇ ਆ,
ਸੁਪਨੇ ਚ ਵੀ ਮਿਲਣ ਤਾਂ ਮੁਲਾਕਾਤ ਸਮਝ ਲੇਂਦੇ ਆ,
ਰੋਂਦਾ ਤਾਂ ਆਸਮਾਨ ਵੀ ਹੈ ਧਰਤੀ ਦੀ ਯਾਦ ਵਿਚ,
ਤੇ ਲੋਕ ਕਮਲੇ ਹੰਜੂਆ ਨੂ ਬਰਸਾਤ ਸਮਝ ਲੇਂਦੇਆ..

● ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..

● ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!!
ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ …ਨਹੀ ਸੀ ਗਿਣਿਆ __

● ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ‪ਨੂਰ‬ ਹੁੰਦੇ ….
ਕਿਸੇ ਦੇ ‪ਦਿਲ‬ ਦਾ ‪ਸਰੂਰ‬ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ….
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ‘ਚ ਜ਼ਰੂਰ ਹੁੰਦੇ ……

● ਇਸ਼ਕ਼ ਦਾ ਜਿਸਨੂੰ ਬੁਖਾਰ ਆ ਜਾਂਦਾ, ਟਾਈਮ ਉਸਦਾ ਖਰਾਬ ਆ ਜਾਂਦਾ
ਹੋਰ ਭਾਂਵੇ ਕੁਝ ਆਵੇ ਨਾ ਆਵੇ, ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ…

● ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ__
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ, ਕਦੇ ਦੇਰ ਨਾਲ
ਕੀਤਾ ਇਜ਼ਹਾਰ ਮਾਰ ਜਾਂਦਾ ਏ__

● Eh ਗੱਲ Kehan ਲੱਗੇ Main ਦੁਨੀਆ Ton
ਨੀ Darrda__
Meri ਖਾਸ Jehiye g ਤੇਰਾ Aam ਜਿਹਾ,
Tainu ਬਹੁਤ Pyaar
ਕਰਦਾ__

● Jhalle ਦਿਲ Nu ਤੇਰੇ Nal ਪਿਆਰ Jeha ਹੋ
Gyaa __ ਰਾਤੀ Supne ਚ Kamliye ਤੇਰਾ Mera
ਵਿਆਹ Ho ਗਿਆ__…

● ਜਾਹ ਬੇਦਰਦ ਰਾਹੀਆ ਵੇ,,,,,,,
ਤੈਂਨੂੰ ਮੀਤ ਬਣਾ ਕੇ ਕੀ ਲੈਣਾ,,,,,,,
ਤੇਰੇ ਤੋਂ ਪੀੜ ਪਛਾਣੀ ਨਹੀਂ ਜਾਣੀ ,,,,
ਤੈਂਨੂੰ ਜਖ਼ਮ ਦਿਖਾ ਕੇ ਕੀ ਲੈਣਾ……..

● ਪਿਆਰ ਤਾਂ ਉਹ ਹੈ…….
ਜਦੋ ਪਤਾ ਹੈ ਉਸਨੇ ਨਹੀਂ ਮਿਲਨਾ, ਪਰ ਫੇਰ ਵੀ ਉਸ
ਦਾ ਹੀ ਇੰਤਜ਼ਾਰ ਹੇਵੇ…..

● ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ 20 ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ ਮੁੱਲ ਮੌਤ ਦਾ ਨਹੀ ਸਾਹ ਦਾ ਹੁੰਦਾ

● ਪਿਆਰ ਓਹ ਹੁੰਦਾ__ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੁੰਮੇ
ਪਿਆਰ ਓਹ ਹੁੰਦਾ__ ਜਦ ਪਿਓ ਫਿਕਰ ਕਰੇ ਜਦ ਤੁਸੀਂ ਘਰ ਨਾ ਪਹੁੰਚੋ
ਪਿਆਰ ਓਹ ਹੁੰਦਾ__ ਜਦ ਭੈਣ ਕੰਮ ਕਰਨ ਤੋ ਬਾਦ ਕਹੇ ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ
ਪਿਆਰ ਓਹ ਹੁੰਦਾ__ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਊ
ਪਿਆਰ ਓਹ ਹੁੰਦਾ__ ਜਦ ਛੋਟਾ ਭਰਾ ਕਹੇ ਆਹ ਦੇਖ ਸਹੋਣਾ ਆ ਨਾ, ਇੱਕ ਤੇਰਾ ਇੱਕ ਮੇਰਾ.

● ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ….
ਪਰ ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ!!!

● ਅਸੀਂ ਤਾਂ ਸੱਜਣਾ ਉਹ ਦੀਵੇ ਹਾਂ…..
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,,,,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ…….
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ,,,,
ਪਰ ਸੱਚ ਜਾਣੀਂ ਇਸ ਦਿਲ ਨੇਂ,,,,
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ……….

● ਦੁਨੀਆ Saade ਤਰਲੇ Kardi ਆ,,
Par ਅਸੀਂ Tan ਤੇਰੇ Karde ਆ__
Saade ਨਾਲ Tan ਲੋਕੀ Bolan ਲਈ V ਤਰਸਦੇ Ne,,
ਪਰ Assi ਤੇਰੇ Te ਮਰਦੇ Aa__

● ਸ਼ਕਲ ਸੂਰਤ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ
ਕਿਸੇ ਨੂੰ ਬਦਲ ਕੇ ਪਿਆਰ ਕੀਤਾ ਤਾਂ ਕੀ ਕੀਤਾ
ਹੁੰਦੀਆਂ ਨੇ ਕਮੀਆਂ ਸਾਰਿਆ ਚ
ਚੰਗਿਆਈਆ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ……

● ਦਿਲ ਤਾ ਹੈ ਦਿਲਦਾਰ ਲੱਭਦੇ
ਹਾ,,,
ਗਮ ਤਾ ਹੈ ਗਮਖਾਰ ਲੱਭਦੇ ਹਾ,,,
ਜਰੂਰੀ ਨਹੀ ਤੂੰ ਮਹਿਬੂਬ ਬਣਕੇ
ਮਿਲੇ,,,
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ
ਹਾ…

● ਫਸਲਾਂ ਨੂੰ ਝੂਟੇ ਦਿੰਦਾ ਖਾਦ ਦਾ ਨਸ਼ਾ,
ਪੰਡਤਾਂ ਨੂੰ ਹੁੰਦਾ ਏ ਸਰਾਧ ਦਾ ਨਸ਼ਾ,
ਕਣਕ ਤੇ ਝੋਨਾ ਵੀ ਸਰੂਰ ਦਿੰਦੇ ਜੱਟ ਨੂੰ ,
ਪਰ ਵਖਰਾ ਈ ਹੁੰਦਾ ਏ ਕਮਾਦ ਦਾ ਨਸ਼ਾ,
ਦੱਸ ਦਿੰਦਾ ਕਿੰਨੀ ਏ ਔਕਾਤ ਪੀਣ ਵਾਲੇ ਦੀ ,
ਚਾਰ ਕੁ ਗਲਾਸੀਆਂ ਦੇ ਬਾਅਦ ਦਾ ਨਸ਼ਾ,
ਸਮੈਕ, ਭੁੱਕੀ, ਟੀਕੇ, ਦਾਰੂ ਸਾਰੇ ਨਸ਼ੇ ਮਾੜੇ,
ਪਰ ਸਭ ਤੋ ਬੁਰਾ ਏ #ਪਿਆਰ ਦਾ ਨਸ਼ਾ

● ਜਦ ਕੁੜੀਆ ਮੰਨਦੀਆ ਸੀ ਉਸ ਵੇਲੇ ਸਾਡਾ ਦਿਲ ਨੀ ਮਨਿਆ..
ਹੁੰਨ ਦਿਲ ਕਰਦਾ ਆ ਕੇ ਕੋਈ ਸੇਟ ਕਰ ਈ ਲਈਏ ਹੁਣ ਕੋਈ ਕੁੜੀ ਨੀ ਮੰਨਦੀ
ਵਾਹ ਕਿਸਮਤ ਦਿਆ ਬਲੀਆ,ਰਿੰਨੀ ਖੀਰ ਤੇ ਬਣ ਗਿਆ ਦਲੀਆ..


● ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ.

● ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ

● ਵੇ ਮੇਰੀਆਂ ਵਫਾਵਾਂ ਤੇਰੇ ਲਈ
ਚਲਣ ਇਹ ਸਾਹਵਾਂ ਤੇਰੇ ਲਈ
ਦਿਲ ਦੇ ਮੁਹੱਲੇ ਸਦਾ ਗੂੰਜੇ ਤੇਰਾ ਨਾਂ

● ਸਜਣਾ ਤੇਰੇ ਨਾਲੋਂ ਪਿਆਰਾ ਕੋਈ ਨਾਂ..!

● ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ _
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ _
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ _
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ _

Punjabi One Line Status;

This Status list in Punjabi is the best list to find Latest jatt Punjabi status.

One line status is very classy and attractive. So I have brought to you some amazing one line Punjabi status.

Have fun!

● ਤੁਹਾਨੂੰ ਇੱਕ ਮਨੁੱਖੀ ਜੀਵਨ ‘ਤੇ ਇੱਕ ਮੁੱਲ ਪਾ ਨਾ ਕਰ ਸਕਦਾ ਹੈ,ਪਰ ਮੇਰੀ ਪਤਨੀ ਦਾ ਜੀਵਨ ਬੀਮਾ ਕੰਪਨੀ ਨੂੰ ਇੱਕ ਪਰੈਟੀ ਨਿਰਪੱਖ ਪੇਸ਼ਕਸ਼ ਕੀਤੀ.

● ਠੰਡਾ ਜੀਵਨ ਦੇ ਦੋ ਆਧਾਰਭੂਤ – ਤੁਹਾਨੂੰ ਰਾਜੇ ਨੂੰ ਹਨ, ਵਰਗੇ ਚੱਲੋ ਜ ਤੁਹਾਨੂੰ ਪਰਵਾਹ ਨਾ ਕਰਦੇ ਵਰਗੇ ਤੁਰ ,ਰਾਜਾ ਕੌਣ ਹੈ.

● ਬੱਸ ਬੰਦ, ਜਿੱਥੇ ਇੱਕ ਬੱਸ ਸਟੇਸ਼ਨ ਹੈ. ਰੇਲ ਗੱਡੀ ਰੁਕ, ਜਿੱਥੇ ਇੱਕ ਗੱਡੀ ਸਟੇਸ਼ਨ ਹੈ. ਮੇਰੇ ਡੈਸਕ ‘ਤੇ, ਮੈਨੂੰ ਇੱਕ ਕੰਮ ਦਾ ਸਟੇਸ਼ਨ ਹੈ..

● ਉਹ ਸਾਨੂੰ ਆਪਣੀ ਗ਼ਲਤੀ ਤੱਕ ਸਿੱਖਣ ਦਾ ਕਹਿਣਾ ਹੈ ਕਿ; ਇਸ ਲਈ ਮੈਨੂੰ ਸੰਭਵ ਤੌਰ ‘ਤੇ ਤੌਰ ਤੇ ਬਹੁਤ ਸਾਰੇ ਬਣਾਉਣ m!!!ਜਲਦੀ ਹੀ ਮੈਨੂੰ ਇੱਕ ਪ੍ਰਤੀਭਾ ਹੋ ਜਾਵੇਗਾ

● ਮੈਨੂੰ ਇਕ ਹੋਰ ਜਿਗਰ ਲਈ ਮੇਰੇ ਦਿਲ ਦਾ ਵਪਾਰ ਕਰ ਸਕਦਾ ਹੈ ਚਾਹੁੰਦੇ … ਮੈਨੂੰ ਹੋਰ ਪੀਣ ਅਤੇ ਘੱਟ ਪਰਵਾਹ ਕਰ ਸਕਦਾ ਹੈ, ਜੋ ਕਿ ..so

● ਸਟੱਡੀ ਅਰਥਸ਼ਾਸਤਰ-ਜਦ ਤੁਹਾਨੂੰ ਬੇਰੁਜ਼ਗਾਰ ਹੋ, ਘੱਟੋ-ਘੱਟ ਤੁਹਾਨੂੰ ਇਸੇ ਨੂੰ ਪਤਾ ਲੱਗੇਗਾ.

● ਤੁਹਾਨੂੰ ਹਨ, ਜੋ ਮਨਜ਼ੂਰ. ਜੇਕਰ ਤੁਹਾਡੇ ਕੋਲ ਇੱਕ ਸੀਰੀਅਲ ਕਿੱਲਰ ਹੋ ਨਾ ਹੋਵੇ.

● ਇੱਕ ਚੰਗਾ ਦਿਨ ਅਤੇ ਇੱਕ ਬੁਰਾ ਦਿਨ ਦੇ ਵਿਚਕਾਰ ਫ਼ਰਕ ਸਿਰਫ਼ ਆਪਣੇ ਰਵੱਈਏ ਹੈ.

● ਚਾਹੁੰਦੀ ਸੀ ਜਾ ਰਿਹਾ ਦੀ ਭਾਵਨਾ ਵੱਧ ਇਸ ਸੰਸਾਰ ਵਿਚ ਹੋਰ ਅਨਮੋਲ ਕੁਝ ਵੀ ਨਹੀ ਹੈ.

● ਇੱਕ ਰਾਏ ਬਿਨਾ 3.14 ਹੁਣੇ ਹੀ ਇੱਕ ਪਿਆਜ਼ ਹੈ!

● ਲੋਕ ਮੈਨੂੰ ਬੁਰਾ ਕਹਿਣਾ … ..but ਮੈਨੂੰ ਬੁਰਾ am ਮੈਨੂੰ ਭਰੋਸਾ ਹੈ.

● ਵਿਆਹ ਇਕ ਵਿਅਕਤੀ ਨੂੰ ਹਮੇਸ਼ਾ ਸਹੀ ਹੁੰਦਾ ਹੈ, ਜਿਸ ਵਿੱਚ ਇੱਕ ਰਿਸ਼ਤਾ ਰਿਹਾ ਹੈ ਅਤੇ ਹੋਰ ਪਤੀ ਨੂੰ ਹੈ!

● ਲੋਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ‘ਡਾਊਨ’, ਇਹ ਸਿਰਫ ਤੁਹਾਡੇ ‘ਉੱਤੇ’ ਹਨ, ਦਾ ਮਤਲਬ ਹੈ ਕਿ.

● ਗਲਤੀ ਹੈ: ਉਪਲੱਬਧ ਹਾਲਤ ਨੂੰ

● ਚਿਹਰਾ ਕਿਤਾਬ ਇਸ ਨੂੰ ਇੱਕ ਕੰਧ ਨਾਲ ਗੱਲ ਕਰਨ ਲਈ ਮਨਜ਼ੂਰ ਆ, ਜਿੱਥੇ ਸਿਰਫ ਜਗ੍ਹਾ ਹੈ

● ਇਕ ਹੋਰ ਪਾਸਵਰਡ ਨੂੰ ਵਿਆਹ ਕਰਵਾ ਲਿਆ …!!

● ਬਸ ਵਾਰ ਬਾਰੇ ਤੁਹਾਨੂੰ ਸੋਚਣ, ਜਦ ਕਿ ਤੁਹਾਨੂੰ ਅੰਤ ਨੂੰ ਪੂਰਾ ਕਰ ਸਕਦਾ ਹੈ, ਕਿਸੇ ਅੰਤ ਭੇਜਦੀ ਹੈ.

● ਲਾਈਨ ਵਿੱਚ ਨਾ ਪਿਆਰ ਵਿਚ ਡਿੱਗ.

● ਅਤੇ ਸੋਚਿਆ ਗਿਆ ਸੀ, ਨਾਚ ਦੇਖਿਆ ਗਿਆ ਜਿਹੜੇ ਸੰਗੀਤ ਸੁਣ ਨਾ ਕਰ ਸਕਿਆ, ਜਿਹੜੇ ਕੇ ਪਾਗਲ ਹੋਣ ਦਾ. – Friedrich ਨੀਚੀ

● ਮੈਨੂੰ …… ਮੈਨੂੰ ਬਾਅਦ dem ਦੇਖਣ ਕਰ ਸਕਦਾ ਹੈ, ਜੋ ਕਿ ਇਸ ਲਈ ਮੈਨੂੰ ਮੇਰੇ ਸੁਪਨੇ ਨੂੰ ਰਿਕਾਰਡ ਕਰ ਸਕਦਾ ਹੈ ਚਾਹੁੰਦੇ

●ਮੈਨੂੰ ਇੱਕ ਸਮੱਸਿਆ ਹੈ, ਜਦ, ਮੈਨੂੰ ਹੁਣੇ ਹੀ ਗਾਇਨ, ਫਿਰ ਮੈਨੂੰ ਅਹਿਸਾਸ ਹੈ ਮੇਰੀ ਅਵਾਜ਼ ਮੇਰੇ ਸਮੱਸਿਆ ਵੱਧ ਬਦਤਰ ਹੈ,.

● ਇੱਕ ਪੰਛੀ ਨੂੰ ਆਪਣੇ ਵਿੰਡੋ ਠੋਕਰ ਜਦ ਪਰਮੇਸ਼ੁਰ ਤੁਹਾਡੇ ਨਾਲ ਗੁੱਸੇ ਪੰਛੀ ਖੇਡ ਰਿਹਾ ਹੈ, ਜੇ ਤੁਹਾਨੂੰ ਕਦੇ ਸੋਚਿਆ ਹੈ?

● ਕਈ ਵਾਰ ਜ਼ਿੰਦਗੀ ਨੂੰ ਇਕੱਲੀ ਹੋਣ ਲਈ ਵੀ ਔਖਾ ਹੈ … ਅਤੇ ਕਈ ਵਾਰੀ ਜ਼ਿੰਦਗੀ ਨੂੰ ਇਕੱਲੀ ਹੋਣ ਦਾ ਵੀ ਬਹੁਤ ਚੰਗਾ ਹੈ……… ਹੋਰ ਪਿਆਰ ਦਾ ਹਾਲਤ ਨੂੰ

● ਮੈਨੂੰ ਕੁਝ ਵੀ ਨਾਲ ਬਾਹਰ ਸ਼ੁਰੂ ਕੀਤਾ ਅਤੇ ਮੈਨੂੰ ਅਜੇ ਵੀ ਇਸ ਨੂੰ ਦੇ ਸਭ ਹੈ,

● ਮੇਰੀ ਰਵੱਈਆ ਹਮੇਸ਼ਾ ਤੁਹਾਨੂੰ ਮੇਰੇ ਇਲਾਜ ਕਰਨਾ ਤੇ ਅਧਾਰਿਤ ਕੀਤਾ ਜਾਵੇਗਾ.

● ਤੁਹਾਨੂੰ ਆਪਣੇ ਮੰਜੇ ਨੂੰ ਮਿਸ ਕਿਉਕਿ ਤੁਹਾਡੀ ਨਜ਼ਰ ਨੂੰ ਪਾਣੀ ਤੁਹਾਨੂੰ yawn ਅਤੇ ਇਹ ਤੁਹਾਨੂੰ sad.True ਕਹਾਣੀ ਬਣਾ ਦਿੰਦਾ ਹੈ.

● “ਕੀ ਤੁਹਾਨੂੰ ਵੀ ਉਸੇ ਵੇਲੇ ‘ਤੇ ਦੋ ਲੋਕ ਪਿਆਰ ਕਰਦੇ ਹੋ, ਦੂਜਾ ਦੀ ਚੋਣ. ਤੁਹਾਨੂੰ ਅਸਲ ਵਿੱਚ ਪਹਿਲੇ ਇੱਕ ਨੂੰ ਪਿਆਰ ਕੀਤਾ ਹੈ, ਜੇ ਇਸ ਕਰਕੇ, ਤੁਹਾਨੂੰ ਦੂਜੇ ਲਈ ਚੁੱਕੇ ਹਨ, ਨਾ ਹੋਵੇਗਾ.

● ਦੋ ਕਰ ਸਕਦਾ ਹੈ, ਜੋ ਕਿ ਇੱਕ ਬਕ ਕਰਜ਼ਾ ਲਈ ਤਲਾਸ਼ I’am ਮੈਨੂੰ ਲੋਨ things..give ਅਤੇ ਫਿਰ ਮੈਨੂੰ ਇਕੱਲਾ ਛੱਡ.

● ਮੈਨੂੰ ਮੇਰੇ ਜੀਵਨ ਦੇ ਬਾਕੀ ਦੇ ਲਈ ਅਰਾਮ ਨਾਲ ਰਹਿਣ ਲਈ ਕਾਫ਼ੀ ਪੈਸੇ ਹਨ; ਮੈਨੂੰ ਅਗਲੇ ਮੰਗਲਵਾਰ ਮਰ ਜੇ|

Punjabi Attitude status;

Attitude guys are very classy. Punjabi Attitude status is a great way to show some attitude.
So Here, is the best Punjabi Attitude status for you.


● ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ

● ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!

● ਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ

● ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ

● ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ

● ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

● ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…

● ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ

●ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…

● ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!

● ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ

● ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ

● ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

● ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੇਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ

● ਡਰ ਲਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ …ਜਿਸਨੂੰ ਨਫਰਤ ਹੈ ਸਾਡੇ ਤੋਂ

●ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ

● ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

● ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।

● ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।

● ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।

● 5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ

● ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

● ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ!

● ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

● ਮੈ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,ਪੈਰੀ ਕਢਵੀ ਜੁੱਤੀ ਵਾਹਲੀ ਅੱਤ ਚੱਕੀ ਤੌ ,ਥਰ ਥਰ ਕੰਬਦੇ ਗਭੱਰੂ ਅਸਲੇ ਵਰਗੀ ਜੱਟੀ ਤੋਂ

● ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ

● ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ

● ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

● ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ

● ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

Check out punjabi status on yaari

Punjabi Sad😢 Status.

Are you looking for some heartbroken Punjabi sad status? Check out here;

● ਜਿਥੇ ਮਰਜੀ ਰਹੀ ਤੇ ਜਿਸਦੀ ਮਰਜੀ ਹੋਈ,ਪਰ ਤੇਨੂੰ ਸੁਹੰ ਮੇਰੀ ਲੱਗੇ ਮੇਨੂੰ ਯਾਦ ਕਰਕੇ ਨਾ ਰੋਈ।

● ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!

● ਟੈਨਸ਼ਨ ਉਦੋਂ ਮੁੱਕਣੀ ਜਦੋਂ ਨਬਜ਼ ਰੁੱਕਣੀ।

●ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਆ..ਪਤਾ ਨੀ ਕਿਓ ਤੈਨੂੰ Mere ਤੋਂ “ਅਲਰਜੀ” ਆ

● ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!

● ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

● ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥

● ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।

● ਫੁੱਲਾਂ ਵਰਗੀ ਹੈ ਇਹ ਜਿੰਦਗੀ,ਫਿਰ ਵੀ ਸੂਲ ਬਣ ਕੇ ਚੁਭਦੀ ਹੈ ਕਦੀ ਕਦੀ

● ਬਚਪਨ ਕਰ ਗਿਆ ਝਾਤੀ..ਓ!!ਰੱਬਾ ਕਿੱਥੇ ਜਾਨ ਫਸਾਤੀ

● ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

● ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ
ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ  ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ

●ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ

● ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ

● ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ , ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।

● ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ,ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ ।

● ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।

● ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ

● ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ

● ਤੂੰ ਵਾਦਾ ਕੀਤਾ ਸੀ ਕੀ ਜ਼ਿੰਦ ਤੇਰੀ ਖੁਸ਼ੀਆਂ ਨਾਲ ਭਰ ਦਿਉ… ਤੂੰ ਆਖਦਾ ਹੁੰਦਾ ਸੀ ਕੀ ਚੰਨ ਤੇਰੇ ਪੈਰਾ ਵਿੱਚ ਧਰ ਦਿਉ….ਨਾ ਤੂੰ ਵਾਦਾ ਪੂਰਾ ਕੀਤਾ ਨਾ ਹੀ ਤੂੰ ਚੰਨ ਲੇਕੇ ਆਇਆ .. ਮੇਰਾ ਕਮਲੇ ਦਿਲ  ਨੂੰ ਕਿਉ ਤੂੰ ਵੇ ਦੁੱਖਾਂ ਵਿੱਚ ਪਾਇਆ…ਕੀ ਦੱਸ ਮਜਬੂਰੀ ਪੈ ਗਈ ਆ…ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਭੇੜੀ ਪੈ ਗਈ ਆ…

● ਅੱਜ ਉਹ ਨਾ ਨਜ਼ਰੀ ਆਉਂਦੇ ਨੇ,ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ,ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ

● ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ ,ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

● ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪਥਰ ਸੁਟਣਾ ..ਬਿਨਾ ਇਹ ਸੋਚੇ ਓਹ ਕਿਨੀ ਡੁੰਘਾਈ ਤਕ ਗਿਆ ਹੋਣਾ

● ਅਜੀਬ ਜਹੀ ਬੇਚਾਨੀ ਹੈ… ਉਸਦੇ ਬਿਨਾ ਰਿਹ ਵੀ ਰਹੇ ਹਾਂ ਤੇ ਰਿਹਾ ਵੀ ਨਹੀ ਜਾ ਰਿਹਾ

● ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ

● ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!

● ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।

● ਦਰਦ ਜਦੋਂ ਮਿੱਠਾ ਲੱਗਣ ਲੱਗ ਜਾਵੇ ਸਮਝੋ ਤੁਹਾਨੂੰ ਜੀਨਾ ਆ ਗਿਆ।

 Funny😁 Punjabi Status.

Best Funny Punjabi status here, that you can’t stop laughing.
Check out the full List;


● ਲੋਕ ਕਹਿੰਦੇ Congress ਗਈ BJP ਆ ਗਈ , ਹੁਣ ਅੱਛੇ ਦਿਨ ਆਉਣਗੇ ,ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ

● ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।

● ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ

● ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ

● ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..

● ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।

● ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ

● ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ

● ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ tuttu, ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…

● ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ” ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ

● ਬੇਟਾ-ਪਾਪਾ ਜੀ ipl ਵਿਚ ਲੁਧਿਆਣਾ ਦੇ ਟੀਮ ਕਿਊ ਨਹੀ ਖੇਲ ਦੀ. . ਪਾਪਾ -ਜੇ ipl ਵਿਚ ਪੁੱਤ ਲੁਧਿਆਣਾ ਦੀ ਟੀਮ ਖੇਲਣ ਲਗ ਗਈ ਤਾਂ ਸੱਟਾ ਕੋਣ ਲਾਉ….

● ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ

● Meri Jaan Kehndi ਆ ਖੜਕੇ- ਦੜਕੇ ਵਾਲੇ Status ਜਹੇ ਨਾ ਪਾਇਆ Karo … ਮੇਰੇ ਵੀਰ …ਡਰਦੇ FB Open ਨੀ ਕਰਦੇ

● ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?

● ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ… ਨੀਤਾਂ ਨਾਲ ਮੁਆਦਾਂ Free ਤੇ ਬੂਟਾਂ ਨਾਲ ਜੁਰਾਬਾਂ Free

● ਮੈ ਪੁੱਛਿਆ ਇੰਨੇ ‪‎BoyFRienD‬ kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ ‪#ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…

● ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ, ਮੈਂ ਕਿਹਾ ਕਮਲੀਏ :- ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ

● ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ . . ਲਗਦਾ . . ?? ਕੋਈ IIN ਦਾ Student ਫੇਲ ਹੋ ਗਿਆ

● ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ

● ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ

● ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ

● ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ give me loan and then leave me alone..

● ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..

● ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…

● ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ
ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ

● ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ

● ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ

● Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…

● ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

● KEhndi”ਤੂ ਬੜਾ ਕੁੱਤਾ ਆ, ਮੈਂ ਕਿਹਾ ਤੇਰੀ ਕਿਹੜੀ ਲੱਤ ਪਾੜਤੀ

Desi Status in Punjabi.

Desi people love Desi Status. 
So here is The Desi Status in Punjabi for Desi people😎.


● ਸੂਟ #ਪਟਿਆਲਾ ਸ਼ਾਹੀ ਜੱਚਦਾ ਏ ਤੇਰੇ
ਐਵੈ #ਜੀਨਾਂ ਵਾਲੇ ਜੱਬ ਚ ਨਾ ਪੈ ਕੁੜੀਏ
ਜਣਾ ਖਣਾ #ਫੈਸ਼ਨ ਤੂੰ ਕਰਿਆ ਨਾ ਕਰ
ਦੇਸੀ ਏ ਤਾ #DESI ਬਣ ਰਹਿ ਕੁੜੀਏ…

 ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ
ਨੀ ਤੂੰ #Angry_Bird ਵਰਗੀ
#Jatt ਬਣ ਕੇ ਸ਼ਿਕਾਰੀ ਘੁੰਮਦਾ.. !!!

● ਉੱਚਿਆਂ ‘ਚ ਰਹਿਣਾ ਵੀ ਲੋਕਾਂ ਦਾ ਸ਼ੌਂਕ ਆ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀਂ ਨੀਵਾਂ ਰਹਿ ਕੇ ਬੜਾ ਕੁਛ ਖੱਟਿਆ ਆ…

● ਵੇਖ ਕੇ #Look ਸਰਦਾਰਾਂ ਦੀ
#Yenke Yunke ਭੁੱਲ ਜਾਏਂਗੀ
ਸਾਡੇ ਪਿਛੇ ਲੱਗੀ #Line ਬੜੀ ਲੰਬੀ
ਐਂਵੇ ਭੀੜ ਵਿੱਚ ਰੁੱਲ ਜਾਏਂਗੀ….

● ਕਹਿੰਦੀ ਤੇਰੀਆ ਗਲ਼ਤ ਆਦਤਾਂ ਕਰਕੇ ਵੇ,
ਮੇਰਾ ਹਰ ਇਕ #ਖਵਾਬ ਏ ਅਧੂਰਾ,
ਮੈਂ ਕਿਹਾ ਬੀਬਾ “ਆਦਤਾਂ ਨੀ ਖਰਾਬ” ਬੱਸ “ਸ਼ੌਕ ਹੀ ਉੱਚੇ ਨੇ”
ਨਹੀਂ ਖਵਾਬ ਦੀ ਕੀ ਔਕਾਤ ਅਸੀਂ ਦੇਖੀਏ ਤੇ ਉਹ ਹੋਵੇ ਨਾ ਪੂਰਾ !!!

● ਜਾਨ ਜਾਨ ਕਹਿ ਕੇ, ਜਾਨ ਕੱਢੇਂ ਦੇਸੀ ਜੱਟ ਦੀ,
ਤੂੰ ਬੈਠੀ ਪੀਜਾ ਹੱਟ ‘ਚ, ਮੈਂ ਡਿਓਟੀ ਸਾਭਾਂ ਵੱਟ ਦੀ,
ਮੰਡੀਆਂ ‘ਚ ਮੈਂ ਰੁਲਦਾ, ਤੂੰ A.C ਵਿੱਚ ਰਾਤਾਂ ਕੱਟਦੀ,
ਯਾਰਾਂ ਦੀ ਤਾਂ weak ਆ, ਤੂੰ ਤਾਂ ਅੰਗਰੇਜੀ ਬੁੱਲਾਂ ਉੱਤੇ ਰੱਟਦੀ…

● ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ #ATT ਕਰਾਇਆ ਕਰ,
ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ….

● ਜਿਹੜੀ ਕਹਿੰਦੀ ਸੀ ਤੇਰੇ ਬਿਨਾ
ਨੀਂਦ ਨਾ ਆਵੇ ਰਾਤਾਂ ਨੂੰ…
ਅੱਜਕੱਲ ਦਿਨੇ ਵੀ ਉਹ ਸੌਂਦੀ ਏ…
ਚੰਨ ਜਿਹਾ ਗਭਰੂ ਗੁਆ ਕੇ
ਹੁਣ ਮਰਜਾਣੀ ਰੌਂਦੀ ਏ….

● ਜਿੰਦ ਚਾਰ ਦਿਨ ਸ਼ੌਕ ਦੀ,
ਬਸ ਐਸ਼ ਪੂਰੀ ਕਰੀ ਦੀ,
ਬਥੇਰੇ ਕੁਤੇ ਰਹਿੰਦੇ ਭੌਕਦੇ,
22 ਆਪਾਂ ਪਰਵਾਹ ਨੀ ਕਰੀ ਦੀ…

● ਜਿਨਾਂ KrDe MeRe ਯਾਰ MaiNu ਪਿਆਰ HoR Koi ਕਰ ਨੀ ਸਕਦਾ
ਉਸ KuDi ਜਿਨਾਂ Mere Utte Koi ਮਰ ਨੀ ਸਕਦਾ
MeRe 1 ਕਹਿਣ Te ਹੋਰ Koi Kise ਨਾਲ ਲੜ ਨੀ ਸਕਦਾ
ਭਾਵੇਂ ਆ JavE ਜਿਹੜਾ ਮਰਜ਼ੀ  ਮੈਂ ਏਦਾਂ  KiSe ToN ਡਰ ਨੀ ਸਕਦਾ…
MeRe ਵੈਰੀ Ne ਕੀ ਕਰਨਾ, ਉਹ ਤਾਂ ਬੱਸ ਸੜ ਹੀ ਸਕਦਾ…

● ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ… ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ… ਕੋਸ਼ਿਸ ਜਾਰੀ ਐ
ਆਉਦਾ ਕੱਲ ਸੰਵਾਰਨ ਦੀ ਵੀ… ਕੋਸ਼ਿਸ ਜਾਰੀ ਐ
ਸੋਚਾਂ ਨੂੰ ਲੱਗਾ ਜੰਗ ਉਤਾਰਨ ਦੀ… ਸਾਡੀ ਕੋਸ਼ਿਸ ਜਾਰੀ ਐ

● ਚੱਕਵੀਂ ਜੀ #DP ਵੇ ਤੂੰ ਲਾਉਣੋਂ ਹਟ ਜਾ,
ਕੁੜਤੇ ਪਜ਼ਾਮੇ ਵੇ ਤੂੰ ਪਾਉਣੋਂ ਹਟ ਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ
ਵੇ ਤੂੰ ਸਾਡੀ ਗਲੀ ਗੇੜੇ ਲਾਉਣੋ ਹਟ ਜਾ….

● ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ…

● ਬਿਨਾਂ ਖੰਭੋਂ ਉੱਡੇ ਜਾਂਦੇ #ਦਿਲ ਨੂੰ ਸੰਭਾਲ,
ਬਹੁਤੀ ਚੁੱਕ ਨਾ ਸੋਹਣੀਏ ਅੱਤ ਨੀ,,,
ਪੈਰ-ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੱਬ ਸੰਭਲ-ਸੰਭਲ ਕੇ ਚੱਕ ਨੀ ….

● ਦਿਲ ਤੋੰ #Soft ਹਾਂ,
ਤੇ #Nature ਤੋਂ Strict ਹਾਂ…
ਤੂੰ ਕਰ Believe ਮੇਰੇ ਤੇ,
ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ

● ਜੇ ਹੱਸ ਕੇ ਜਿਉਣਾ ਸਿੱਖ ਲਈਏ
ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ…!!
ਫਿਰ ਸੱਜਣਾ ਲੋੜ ਨਾ ਸਾਥੀ ਦੀ,
ਪਰਛਾਂਵੇ ਨਾਲ ਵੀ ਜੋੜੀ ਫੱਬਦੀ ਏ ….!!

● ਨਾ ਡੱਬ ਵਿੱਚ ਰਿਵਾਲਵਰ ਰੱਖਦਾ
ਨਾ ਮੇਰੇ ਕੋਲ ਕਾਲੀ ਘੋੜੀ ਏ !!!
Loafer ਬਣ ਨਹੀ ਸਕਦਾ ਸੋਹਣੀਏ
ਜੱਟ ਕੋਲ ਜ਼ਮੀਨ ਥੋੜੀ ਏ…

● ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ
ਨੀ ਤੂੰ #Friendship ਸਾਡੇ ਨਾਲ ਕਰਣ ਨੂੰ ਫਿਰਦੀ
ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ…

● ਕੁੜੀਆਂ ਦੀ ਲੱਗੀ ਲੰਮੀ ਲਾਈਨ ਦੇਖ ਲਾ
ਕੁੰਡੀਆਂ ਮੁੱਛਾਂ ਦੇ ਕਿਨੇ #Fan ਦੇਖ ਲਾ
ਪਿੰਡਾਂ ਵਾਲੀ #Desi Look ਅੱਤ ਕਰਦੀ
ਸੋਹਣੀਏ #Brand Att ਪਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ
#VVIP ਕੋਟੇ ਵਿੱਚ ਆਉਂਦਾ ਗੱਬਰੂ

● ਜੀਹਨੂ ਜੀਹਨੂ ਹੁੰਦਾ ਏ ਦੁੱਖ
ਦੇਖ ਸਾਡੀ ਬੱਲੇ-ਬੱਲੇ ਦਾ,
ਲਗਦਾ ਕਰਨਾ ਪੈਣਾ
ਨਵਾਂ #Engine ਕੱਲੇ ਕੱਲੇ ਦਾ

● ਮਿੱਟੀ ਵਾਂਗ ਅੱਖ ਵਿੱਚ #ਜੱਟ ਰੜਕੇ
ਨਾਲੇ ਵੈਰੀਆਂ ਦੀ ਹਿੱਕ ਉੱਤੇ ਕੰਡੇ ਵਾਂਗੂ ਲੜਦਾ…
ਅੰਨਾ ਜ਼ੋਰ ਆ ਨੀ ਉਹਦੀ #ਹਿੱਕ ਵਿੱਚ ਨੀ,
ਭੁੱਲ ਜਾਵੇ ਦੁਨੀਆ ਨੀ ਜੀਹਦੇ ਕੰਨੀਂ ਧਰਦਾ…

● ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ
ਕਿ ਮੰਜਿਲ ਤਾਂ ਤੇਰੀ ਇਹ ਹੀ ਸੀ
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ :-
ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ….

● ਨਾ ਮੈਂ ‪#‎ਚੰਡੀਗੜ‬ ਦੀ ‪#‎YENKAN‬
ਨਾ ‪#‎PATIALE‬ ਵਾਹਲੀ ਆਂ…
ਮੈਂ ਹਾਂ ‪#‎DESI‬ ਜਿਹੀ ‪#‎PUNJABAN‬
‪#‎ਬਾਪੂ‬ ਦੀ LAADLI ਵਾਹਲੀ ਆਂ…

● ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,
ਐਂਵੇਂ ਹਵਾ ਵਿੱਚ #ਤੀਰ ਨਹੀਂ ਮਾਰੀਦੇ…
ਔਕਾਤ ਵੇਖ ਕੇ ਤੇਰਾ #ਯਾਰ ਤੁਰਦਾ,,,
ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ…

● ਫਾਰਮਟਰੈਕ ਨਾਲ ਸੀ ਵਾਹੁਂਦਾ ਪੈਲੀਆਂ,
ਬਿੱਲੋ #ਮੁੰਡਾ ਸਿਰ ਤੇ ਮੜਾਸਾ ਮਾਰ ਕੇ,
ਸਾਰਾ #ਪਿੰਡ ਜਾਣੇ ਵੈਲੀ ਸੀ ਜੋ ਅੱਤ ਦਾ,
ਸਾਧ ਹੋ ਗਿਆ ਨੀਂ ਤੈਨੂੰ #ਦਿਲ ਹਾਰ ਕੇ….

● ਜੋ ਅੱਜ ਚੜਿਆ ਏ,
ਉਹਨੇ ਸ਼ਾਮ ਨੂੰ ਲਹਿਣਾ ਏ,
ਜਿਸ ਮੁਕਾਮ ਤੇ ਤੂੰ ਬੈਠਾਂ,
ਖੌਰੇ ਕਿਨਿੰਆ ਨੇ ਬਹਿਣਾ ਏ….

●ਸਾਨੂੰ ਕਰਦੀ ਏ #Ignore…
ਥਾਂ ਥਾਂ ਤੋ #ਧੱਕੇ ਖਾਵੇਂਗੀ
ਜਦ ਪੱਟ ਕੇ ਲੈ ਗਈ ਹੋਰ
ਸੋਂਹ Rabb di ਫੇਰ ਪਛਤਾਵੇਂਗੀ…

●ਨੀ Tu ਛੱਡ k traiyan
ਬੀਬਾ ਕਰ ਲੈ ਪੜਾਈਆ,..
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ….
ਯਾਰ Sire ਦੇ ਮਲੰਗ…
ਬੀਬਾ ਖੰਘ ਕੇ ਨਾ ਲੰਘ,
ਨਹੀਓਂ ਪੁੱਗਦੀ Patolean ਦੀ ਯਾਰੀ_

● ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ…
ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ…
ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ
ਨੀ ਮੈਂ ਸਬ ਕੁਝ ਹਰ ਦੂੰ….
ਨੀ ਯਾਰ ਮੇਰੇ #ਕੋਕੇ ਬੱਲੀਏ
ਜਿੱਥੇ #ਦਿਲ ਕੀਤਾ ਉਥੇ ਜੜ ਦੂੰ….

● ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,
ਜਿਹਨਾਂ ਨੂੰ ਸਾਡੀ ਲੋੜ ਨਹੀਂ ,
ਤੇ ਜਿਨ੍ਹਾ ਨੂੰ ਸਾਡੀ ਲੋੜ ਆ
ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ.

Punjabi Friendship🤗 status.● ਜੇਕਰ ਤੁਹਾਨੂੰ ਆਪਣੇ ਘਰ ਵਿੱਚ ਤੁਰ ਜਦ ਇਹ ਸੱਚ ਹੈ ਦੋਸਤੀ ਹੈ ਅਤੇ ਆਪਣੇ ਆਪ ਹੀ ਜੁੜਦਾ ਹੈ ਫਾਈ.

● ਇਹ ਸੱਚ ਹੈ ਕਿ ਦੋਸਤੀ ਸੱਚਾ ਗਿਆਨ ਬਰਦਾਸ਼ਤ ਕਰ ਸਕਦੇ ਹੋ. ਇਹ ਹਨੇਰੇ ਅਤੇ ਅਗਿਆਨਤਾ ‘ਤੇ ਨਿਰਭਰ ਕਰਦਾ ਹੈ.

● ਮੇਰੇ ਭਰੋਸਾ ਵਿੱਚ ਸਭ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਹੈ.

● ਇੱਕ ਦੋਸਤ ਨੂੰ ਦੇ ਦਿੰਦਾ ਹੈ, ਜੋ ਕਿਸੇ ਵਿਅਕਤੀ ਤੁਹਾਨੂੰ ਆਪਣੇ ਆਪ ਨੂੰ ਹੋਣ ਦੀ ਪੂਰੀ ਆਜ਼ਾਦੀ ਹੈ.

● ਇਹ ਸੱਚ ਹੈ, ਦੋਸਤੀ ਵੱਧ ਕੀਮਤੀ ਹੋਣ ਲਈ ਇਸ ਧਰਤੀ ਨੂੰ ਹੋਰ ਤੇ ਕੁਝ ਵੀ ਨਹੀ ਹੈ.

● ਹਰ ਜਹਾਜ਼ ਨੂੰ ਭੁਰਭੁਰਾ ਹੈ, ਪਰ ਦੋਸਤੀ ਸਥਾਈ ਹੈ.

● ਮੈਨੂੰ ਮੇਰੇ ਵਧੀਆ ਦੋਸਤ ਗੁਆ ਕਰਨ ਦੀ ਜੁਰਅਤ ਨਾ ਕਰੋ, ਉਸ ਨੂੰ / ਉਹ ਮੇਰੇ ਕੋਲ ਸਾਰੇ ਗਹਿਣੇ ਦੀ ਸਭ ਕੀਮਤੀ ਹੈ.

● ਸਾਡੇ ਨਾਲ ਦੇ ਸਾਰੇ ਇੱਕ ਸਿਹਤਮੰਦ ਜੀਵਨ ਨੂੰ ਅਗਵਾਈ ਕਰਨ ਲਈ ਵਿਟਾਮਿਨ ਫਾਰੇਨਹਾਇਟ ਦੀ ਲੋੜ ਹੈ. ਅਤੇ ਮੈਨੂੰ ਇਸ ਦੇ ਕਾਫ਼ੀ ਹੈ,. (ਵਿਟਾਮਿਨ ਫਾਰੇਨਹਾਇਟ = ਦੋਸਤੋ)

● ਸੰਸਾਰ ਹੈ, ਜੋ ਕਿ ਇੱਕ ਬਹੁਤ ਹੀ ਚੰਗਾ ਦੋਸਤੀ ਦੋਸਤੀ ਦਾ ਰੁਤਬਾ ਇਸ ਨੂੰ ਘੇਰ ਸਕਦੀ ਹੈ, ਇਸ ਲਈ ਗੋਲ ਹੈ.

● ਮੈਨੂੰ ਲੋਕ ਦੇ ਇੱਕ ਬਿਹਤਰ ਕਲਾਸ ਨਾਲ ਨਜਿੱਠਣ ਪਸੰਦ ਹੈ, ਕਿਉਕਿ ਮੈਨੂੰ ਆਪਣੇ ਆਪ ਨੂੰ ਨਾਲ ਗੱਲ.

● ਜਦ ਕਿਸੇ ਨੂੰ ਕਹਿੰਦਾ ਹੈ, “ਤੁਹਾਨੂੰ ਤਬਦੀਲ ਕੀਤਾ ਹੈ”, ਇਹ ਬਸ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਰਹਿ ਰਹੇ ਨੂੰ ਰੋਕ ਲਿਆ ਹੈ ਦਾ ਮਤਲਬ ਹੈ.

● ਕੀ ਤੁਹਾਨੂੰ ਅਤੇ ਮੈਨੂੰ ਬਣਾ ਦਿੰਦਾ ਹੈ ਵਧੀਆ ਬੱਡੀ ਇਕ-ਦੂਜੇ ਨੂੰ ਸਾਡੇ ਪ੍ਰਤੀਬਿੰਬ ਹੈ. WhatsApp ਲਈ ਬਹੁਤ ਚੰਗਾ ਵਧੀਆ ਦੋਸਤ ਹਾਲਤ ਨੂੰ.B

● ਬਿਪਤਾ ਵਿਚ ਏਕਤਾ ਵਧੀਆ ਦੋਸਤ ਦੇ ਇੱਕ ਗਰੁੱਪ ਬਣਾ ਦਿੰਦਾ ਹੈ.

● ਖ਼ੁਸ਼ੀ ਵਧੀਆ ਦੋਸਤ ਦੇ ਮੁਸ਼ਕਿਲ ਵਾਰ ਸ਼ੇਅਰਿੰਗ ਹੈ.

● ਇਕ ਸੱਚਾ ਦੋਸਤ ਪਹਿਲੀ ਅੱਥਰੂ ਨੂੰ ਵੇਖਦਾ ਹੈ, ਦੂਜਾ ਪੁੱਟ ਇੱਕ ਤੀਜੀ ਰੁਕ.

● ਦੋਸਤੀ ਦੇ ਪੈਸੇ ਵਰਗਾ ਹੈ, ਸੌਖਾ ਰੱਖਿਆ ਵੱਧ ਕੀਤੀ.

● ਦੋਸਤੀ ਦਾ ਇੱਕ ਇਕ ਤਰੀਕਾ ਹੈ ਗਲੀ ਹੋਣ ਦਾ ਮਤਲਬ ਨਹੀ ਹੈ.

● ਮੈਨੂੰ ਮੂਰਖ ਵਿਚ ਬਹੁਤ ਵਿਸ਼ਵਾਸ ਹੈ; ਸਵੈ-ਵਿਸ਼ਵਾਸ ਨੂੰ ਮੇਰੇ ਦੋਸਤ ਇਸ ਨੂੰ ਨੂੰ ਕਾਲ ਕਰੋ.

● ਤੁਹਾਨੂੰ ਆਪਣੇ ਆਪ ਨੂੰ ਦੇ ਨਾਲ ਦੋਸਤ ਬਣਾਉਣ, ਜੇ, ਤੁਹਾਨੂੰ ਇਕੱਲੇ ਹੋ ਕਦੇ ਹੋਵੇਗਾ. ਦੋਸਤੀ ਤੇ ਬੇਨਜ਼ੀਰ ਨੂੰ ਸਥਿਤੀ.

● ਦੋਸਤੀ ਭਰੋਸਾ ‘ਤੇ ਆਧਾਰਿਤ ਹੈ, ਇਸ ਨੂੰ ਬਿਨਾ.. ਕੁਝ ਵੀ ਹੁੰਦਾ ਹੈ,.

Also, Read;

  • punjabi status on yaari
  • Happy status 2019
  • Toughest Hindi Paheliyan

If you Liked These Punjabi statuses to your friends and family.
A

 

Leave a Reply