{101+} Attitude status in Punjabi for stylish guys


Attitude status in Punjabi for stylish guys.


Attitude status in Punjabi; Punjabi boys and girls are usually very stylish and full of attitude. So Here is Best attitude status in Punjabi for Punjabi guys. These Punjabi attitude status are hand-picked with great hard work. So don't forget to admire this hard work by sharing these attitude status in Punjabi on WhatsApp and Facebook to get more likes and girlfriend.

{Largest collection of  attitude Punjabi status}
 ● ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !  ●. ਕਿਸੇ ਕੋਲ Ego ੲੇ ਤੇ"ਕਿਸੇ ਕੋਲ Attitude? ਮੇਰੇ ਕੋਲ ਤੇ ੲਿੱਕ Dil❤ ਹੈੳੁਹ ਵੀ ਬੜਾ Cute☺?  ●. Attitude? ਤਾਂ" ਬਚਪਨ ਤੋ ਹੀ ਬਹੁਤ ਅਾ ਸਾਡੇ ਵਿਚਜਦੋ ਅਸੀ ਪੈਦਾ ਹੋੲੇ ਸੀ ਤਾਂ2 ਸਾਲ ਤੱਕ ਗੱਲ? ਨੀ ਸੀ ਕੀਤੀ ਕਿਸੇ ਨਾਲ??  ●  ਪਹਿਲਾਂ ਆਪਣਾ “Attitude”Set ਕਰ fir mnu Set ਕਰਨ ਦੇ ਸੁਪਨੇ ਵੇਖੀ।.....??      ● .ਬ ਰਿਸ਼ਤੇ ਨਿਭਾ ਲਏ ਮੈਂ ਪੈਰੀਂ ਗਿਰ ਗਿਰ ਕੇਹੁਣ ਦੱਸਣਾ ਕਈਆਂ ਨੂੰ Attitude ਕਿਹਨੂੰ ਕਹਿੰਦੇ ਨੇ .....related post: punjabi sad status


  ●  Attitude‬ ਦੀ ਗੱਲ ਛੱਡ ਦੇ ‪‎ਕੁੜੀੲੇ‬, ਮੈ ‪Smile‬ ਹੀ ੲੇਦਾਂ ਦੀ ਕਰੂ ਕੇ ਤੁਹਾਡੇ ‪‎ਦਿਲ‬ ਤੇ ਛਾਅ ਜਾਉ......  ● .ਤੇ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।  ● ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ  Deeth ਮੈ ਵੀ ਬਹੁਤ ਆ!


Attitude status in Punjabi

  ● ਲੋਕਾਂ ਦੇ ਬਲੱਡ 'ਚ (-) ਤੇ (+) ਅਾਉਂਦਾ, ਪਰ ਸਾਡੇ ਗਰੁੱਪ 'ਚ Attitude ਅਾਉਂਦਾ  ● ਮੈਨੂੰ‬ ਦੇਖ ‪ ‎ਵੈਰੀਆ‬ ਦਾ ਨਿਤ ‪ ‎ਖੂਨ‬ ਖੌਲਦਾ.  ● Attitude ਤੇ ਸਾਲਾ ਬਚਪਨ ਤੋਂ ਹੀ ਆ,,ਜਦੋਂ ਪੈਦਾ ਹੋਇਆ ਤਾਂ,;;;ਡੇਢ ਸਾਲ ਕਿਸੇ ਨਾਲ ਗਲ ਨੀ ਸੀ ਕੀਤੀ.  ● ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।  ● High level ਮੇਰਾ attitude ਮੁੰਡਿਆਂ ਤੈਥੋਂ ਝੱਲਿਆ ਜਾਣਾ ਨੀ,,,,ਮੇਰਾ ਦਿਲ ਜੱtt ਦੀ ਜਮੀਨ ਵਰਗਾ ਤੈਥੋਂ ਮਲਿਆ ਜਾਣਾ ਨੀ.....


Attitude status in Punjabi

  ● ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ ...  ● ਇੰਨਾ _attitude ਨਾ ਦਖਾ ਕਮਲੀਏ ਜਿੰਨੇ ਮੁੰਡੇ ਤੇਰੀ _chat ਲਿਸਟ ਵਿਚ ਨੇ . ਉਹਨੀਆਂ _ਕੁੜੀਆ ਮੇਰੀ _block ਲਿਸਟ ਵਿਚ ਨੇ.  ● ਰਿਸ਼ਤਾ ਓਹ ਨਹੀਂ ਹੁੰਦਾ ਜਿਸ ਵਿਚ Ego ਤੇ Attitude ਹੋਵੇ�ਰਿਸ਼ਤਾ ਤੇ ਓਹ ਹੁੰਦਾ ਹੈ ਜਿਸ ਵਿਚ ਇਕ ਰੁਸਣ ਚ expert ਹੋਵੇ ਤੇ..ਦੂਜਾ ਮਨਾਉਣ ਚ perfect ਹੋਵੇ..  ● ਕਦੇ sweet ਕਦੇ Rude,,,★★★★★★★★ਕੁੜੀ ਦਾ killer Attitude  ● attitude ਉਟੀਟਿਉਡ ਨਾ ਜਾਣਦਾ ਕੋਈ ਮੁੰਡਾ ਖੜਕ ਸੁਭਾਅ ਦਾਅੱਥਰੀ ਜਿਹੀ ਟੌਹਰ ਏ ਅੱਖਾਂ ਚ ਮੜਕ ਆਤੇਵੈਰੀਆਂ ਦੀ ਅੱਖ ਚ ਰੜਕਦਾ ਜਰੂਰ ਏ..


Attitude status in Punjabi

  ● ਤੇਰੀ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।   ● Attitude ਦੀ kudiya ਕੀ ਹਵਾ ਕਰ੍ਦਿਯਾ ਨੇ......attitude ਦਿਖਾਨਾ ਜਟ ਦੇ fidrat ਚ ਨੀ......ਜਿਦਨ ਜਟ ਨੇ attitude ਦਿਖਾ ਤਾ ਨਾ,ਤਾ ਓਹ ਸਾਡੀ fan ਹੋ ਕੇ,autograph ਲਯੀ ਲਾਇਨ ਚ ਲਗਿਯਾ ਹੋਨ ਗਿਯਾ.......  ●  ਜਿਨਾਂ ਰਾਵਾਂ ਤੇ ਨਹੀ ਤੁਰਨਾ,ਉਹ ਰਾਹ ਨਹੀ ਮੱਲਦੀ,,,,,  ● ਇਹ ਤਾਂ ਭਰਮ ਨੇ ਮੁਟਿਆਰਾਂ ਦੇ ,,,,,ਐਨੇ ਮਾੜੇ ਵੀ ਨਹੀਂ attitude yara ਦੇ ,,,,,...ਐਵੇਂ ਹਰ ਇੱਕ ਦੀ Smile ਤੇ ਪਾਗਲ ਹੋਜਾਈਏ ,,,,,ਐਨੇ Low Standard ਵੀ ਨਹੀਂ ਯਾਰਾਂ ਦੇ...  ● ਆਪਾਂ ਸਿੱਧੇ ਸਾਧੇ? ਬੰਦੇ ਹਾਂਲੋਕੀ ਕਹਿੰਦੇ Attitude ?ਬੜਾ ਸੱਚੀ ਗੱਲ ਮੂੰਹ ?ਤੇ ਕਹਿੰਦੇ ਹਾਂ ਲੋਕੀ? ਕਹਿੰਦੇ Rude ਬੜਾ..


Attitude status in Punjabi

  ● ਦੇਖ ਕੁੜੀਏ Attitude ਮੈਂ ਸਹਿ ਨਹੀਂ ਸਕਦਾ,Dipression ਚ ਮੈਂ ਰਹਿ ਨਹੀਂ ਸਕਦਾ,, ਜੇ ਨਿਭਦੀ ਏ ਤਾਂ ਲਾ ਲੈ ਨਹੀਂ ਤਾਂ ਓਹ ਜਾਂਦਾ  ਰਾਹ ਓਧਰ ਨੂੰ ਚਰਨ ਪਾ ਲੈ.  ● ਅੋਕਾਤ ਮਰ ਕੇ SAMSUNG ਦੇ BRAND ਤੱਕ ਪਹੁੰਚਦੀਨਜਰਾ ਕੁੜੀ ਫਿਰ ਵੀ IPHONE ਤੇ ਟਿਕਾੳੁਦੀ ੲੇਮੈ ਸੁਣਿਅਾ ਵਿਅਾਹੀ ਹੋੲੀ ੲੇ ੳੁਹ ਫਿਰ ਵੀ ਰਹਿੰਦੀ ਨਿਤ ਨਵੇ ਮੁੰਡੇ ਨੂੰ ਫਸਾੳੁਦੀਹੱਦ ਅਾ ਯਾਰ ੳੁਸ ਕੁੜੀ ਵਾਲੀ ਫੋਕਾ ਜਿਹਾ ATTITUDE ਝਾੜ ਕਦੇ ਗੱਲਾ ਮਿੱਠੀਅਾ ਮਿੱਠੀਅਾ ਮਾਰ ਰਹਿੰਦੀ ਰੋਜ ਮੁੰਡਿਅਾ ਨੂੰ ਅਾਪਸ ਵਿੱਚ ਲੜਾੳੁਦੀ...  ● ਜੱਟ ਦਾ Attitude ਪੂਰਾ ਕੈਮ ਨੀ, ਮੇਰੀ ਅੱਖ ਤੇਰੇ ਤੇ ਤੇਰਾ ਵਹਿਮ ਨੀ,?  ● ਲੇ ਕੇ B tech ਵਿੱਚ ਨੀ ਤੂੰ ਦਾਖਲਾ ਬੜੇ attitude ਵਿੱਚ ਪੈਰ ਧਰਦੀ , 1 ਘਾਂਟੇ ਵਿੱਚ ਸੋਹਣੀਏ ਖਰੀਦ ਲਉਂ ਜਿਹੜੇ ਕਾਲਜ  ਚ ਡਿਗਰੀ ਤੂੰ ਕਰਦੀ ?????   ● ਅੱਜ ਤਾਂ ਕਮਲੀੲੇ ਤੂੰ Attitude ਦੇ ਚੱਕਰ ਵਿੱਚ ਛੇਤੀ ਛੇਤੀReplyਨਹੀਂ ਕਰਦੀ:ਜਦੋਂ ਰੱਬ ਨੇ ਮੇਹਰ ਕਰੀ ਤਾਂ ਯਾਦ ਰੱਖੀ Followers ਵਿੱਚ ਪਹਿਲਾਨਾਮ ਤੇਰਾ ਹੀ ਹੋਵੇਗਾ...


Attitude status in Punjabi

  ● ਕੁੜੀਆ ਸੋਹਣੀਆ ਤਾ ਬੜੀਆ ਨੇ But ਕੀ ਕਰੀਏ Attitude ਨਾਲ ਭਰੀਆ ਨੇ ਮੁੰਡੇ ਵੀ ਅੱਜਕਲ ਹੋ ਗਏ kaim ਆ ਅਸੀ ਮਰਦੇ ਇਹਨਾ ਤੇ ਇਹ ਕੁੜੀਆ ਦਾ ਵਹਿਮ ਆ ਇਹ ਆਸ਼ਕੀ ਕਰਨ ਨੂੰ ਵਹਿਲੀਆ ਪਰ ਸਾਡੇ ਕੋਲ kithe ਇੰਨਾ Time ਆ   ● AtTiTuDe?ਹੋਣ ਨਾਲਕੁਝ ਨੀ ਹੁੰਦਾ ✖,,sMiLe? ੲਿਦਾ ਦੀ ਦਵੋ ਕੀ ਲੋਕਾਂ ਦੇਦਿਲ❤ਮਚ ਜਾਣ ?  ● attitude ਬਿਲੋ ਸਾਡਾ ਨੀ...ਤੇਰੇ ਨਖਰਿਆ ਨੂੰ ਖਾਜੂਗਾਤੂੰ ਕਿਨਾ ਈ ਸਭਾਲ ਕੇ ਰਖਲਾ ਨੀ....ਤੇਰਾ ਦਿਲ ਸਾਡੇ ਤੇ ਆਜੂਗਾ  ● Net ਤੇ ਕੁੜੀਆਂ ਸੋਹਣੀਆਂਤਾਂ ਬੜੀਆਂ ਨੇਪਰ ਕੀ ਕਰੀਏਂ Attitudeਨਾਲ ਭਰੀਆਂ ਨੇ....
  ● ਕਹਿੰਦੀ ਮੁੰਡਿਆ ਬੋਹਤਾ Attitude ਨਾ ਦਿਖਾ???? ਨਹੀ ਤਾ OLX ਤੇ ਵੇਚ ਦਉ..ਮੈਂ ਸਜੇ ਕੰਨ.ਤੇ ੲਿਕ.ਖਿਚ ਕੇ ਮਾਰੀ ਕਹਿੰਦੀ.ਲੳੁ ਹੁਣ ਮੈਂ.ਮਜ਼ਾਕ.ਵੀ ਨੲੀ ਕਰ ਸਕਦੀ...  ● ਹੋਣਾ ਨੀ ਕੋਈ ਫਾਇਦਾ, ਐਵੇਂ ਮਾਰ ਨਾ ਬਿਲੋ ਗੇੜੇ...High ATTITUDE ਰੱਖੀਏ, ਜਣੀ-ਖਣੀ ਦੇ ਨਾ ਜਾਈਏ ਨੇੜੇ...


Attitude status in Punjabi

  ● best attitudeਉਹ ਮੰਜਿਲ ਹੀ ਬੱਦਨਸੀਬ ਸੀ ਜੋ ਸਾਨੂੰ ਪਾ ਨਾ ਸਕੀ ਨਈ ਤਾਂ ਜਿੱਤ ਦੀ ੳਕਾਤ ਜੋ ਸਾਨੂੰ ਠੁਕਰਾ ਦੱਵੇ  ● attitude ਰੱਖੇ ਤੇਰਾ ਵਾਲਾ ਯਾਰ ਨੀ,,,,,,,,ਔਕਾਤ ਤੌਂ ਬਾਹਰ ਨਾ  ਜੌਂਦਾ ਨੀ........assle ਦਾ ਸ਼ੌਂਕ ਤੇਰੇ ਯਾਰ ਨੂੰ ਅੱਥਰਾ,,,,,,,ਪਾਵੇ  ਧੱਰ ਕੇ Denaali ਨੂੰ ਸੌਂਦਾ ਨੀ... ● ਹਮ ਆਪਣਾ...STATUS..ਦਿਲੋ ਪਰ...UPDATE...ਕਰਤੇ ਹੈ...WHATSAPP...ਪਰ ਨਹੀ ਕਿਉਕਿ...ਗਗਨ ਕੇ...ATTITUDE...ਕੋ ਸਮਝਣੇ ਕੇ ਲਿਏ...EXPERIENCE ਚਾਹੀਏ...QUALIFICATION...ਨਹੀ... ??? ● ਤੇਰੀ ਇੱਕੋ ਆਦਤ ਮਾੜੀ ਏ ॥Attitude ਬੜਾ ਈ ਦਿਖਾਉਣੀ ਏ.......ਉੱਤੋਂ ਨਖਰੇ ਕਰਦੀ ਏਂ॥ਪਰ ਅੰਦਰੋਂ ਬੜਾ ਈ ਚਾਹੁੰਦੀ ਏ......ਸਾਨੂੰ ਵੀ ਤਾਂ ਤੇਰੀ ਆਦਤ ਪੈ ਚੱਲੀ ਏ॥ਕਿਵੇਂ ਕੱਢਾਂ ਤੈਨੂੰ ਦਿਲ ਚੋਂ ਮੈ......ਤੂੰ ਜਗ੍ਹਾ ਹੀ ਅਜਿਹੀ ਮੱਲੀ ੲੇ ॥ ● ਨੀ ਤੂੰ ਪਾਵੇ Top ਜੀਨਾਂ ਤੈਨੂੰ ਪੰਜਾਬੀ ਸੂਟ ਦੀ ਅਹਿਮੀਅਤ ਸਮਝਾ ਦੇਵਾਗੇ..ਗੱਲ ਗੱਲ ਤੇ ਦਿਖਾਵੇ ਜਿਹੜਾ Attitude ਤੇਰਾ ਜਮਾ ਈ ਮੁਕਾ ਦੇਵਾਗਾ.ਨੀ ਤੈਨੂੰ ਖਾਸ ਜਿਹੀ ਨੂੰ  ਆਮ ਬਣਾ ਦੇਵਾਗਾ.


Attitude status in Punjabi

 ● ਨੀ ਤੂੰ ਪਾਵੇ Top ਜੀਨਾਂ ਤੈਨੂੰ ਪੰਜਾਬੀ ਸੂਟ ਦੀ ਅਹਿਮੀਅਤ ਸਮਝਾ ਦੇਵਾਗੇ..ਗੱਲ ਗੱਲ ਤੇ ਦਿਖਾਵੇ ਜਿਹੜਾ Attitude ਤੇਰਾ ਜਮਾ ਈ ਮੁਕਾ ਦੇਵਾਗਾ.ਨੀ ਤੈਨੂੰ ਖਾਸ ਜਿਹੀ ਨੂੰ  ਆਮ ਬਣਾ ਦੇਵਾਗਾ...
 ● ਟੌਰ ਲਾਉਂਦੀ ਆ ਜੱਟੀ ਅੱਗ ਲਾਉਣ ਦੇ ਲਈ ******
ATTITUDE ......ਰੱਖਿਆ ਅੱਤ ਜਿਹੀ ਕਰਾਉਣ ਦੇ ਲਈ

 ● ਅੱਤ ਮੇਰਾ Attitude, ਘੈਂਟ ਸਟਾਇਲ ਆ
ਨੀ ਮੈਂ ਵੱਜਦਾ ਦਿਲਾਂ ਤੇ,ਜਿਵੇ ਵੱਜਦੀ ਮਿਸਾਇਲ ਆ
ਯਾਰੋ ਮੈ ਹੁਣ GIRLFRIEND REAL ਚ ਲੱਭਣੀ ਆ

 ● ਕਿਉਕਿ ਜਿਹੜੀ ਕੁੜੀ ਸਵੇਰੇ ਮੂੰਹ ਧੋਤੇ ਬਿਨਾਂ ਹਰ ਰੋਜ਼ ਚਾਹ ਪੀਂਦੀ ਆ ਅੋ FACEBOOK ਤੇ ਬਹੁਤ ATTITUDE ਦਿਖਾਉਂਦੀ ਆ...???
 ● ਫੋਕਾ Attitude ਨੀ ਦਿਖਾਈਦਾ..........ㅤㅤㅤFukri Janta ਨੂੰ ਜੁੱਤੀ ਨਾਲ ਖੜਕਾਈ ਦਾ... ‪
 ● ਅਾਇਆ ਸੀ ਫੋਨ ਇੱਕ ps ਵਾਲੀ ਨਾਰ ਦਾ ਕਹਿੰਦੀ ਤੇਰੇ ਕਈ ਸਟੇਟਸ ਦਿਲ ਨੂੰ ਖਿੱਚ ਪਾਉਂਦੇ ਕਦੇ ਉਝ ਹੀ ਜਬਲ਼ੀਆ ਰਹਿੰਦਾ ਏ ਮਾਰਦਾ ਕਹਿੰਦੀ ਕੋਈ ਫੈਨ ਨੀ ਤੇਰੀ ਗੁੱਸਾ ਵੀ ਨਾ ਕਰੀ ਮੈਂ ਤਾ ਉਝ ਹੀ ਸਮਝਾਇਆ ਏ ਪਤਾ ਨੀ ਕਿਉਂ ਦਿਲ ਕੀਤਾ ਤੇਰੇ ਨਾਲ ਗੱਲ ਕਰਨ ਨੂੰ ਇਸ ਲਈ ਫੋਨ ਮਲਾਇਆ ਏ ਸਾਇਦ ਤੇਰਾ attitude ਦਿਲ ਨੂੰ ਲ਼ਾਇਆ ਏ ਮੈਂ  ਚੁੱਪ ਕਰ ਸਬ ਉਸ ਦੀਆ ਸੁਣਦਾ ਰਿਹਾ ਚੰਗੀਆਂ ਗੱਲਾਂ ਇੱਕ ਇੱਕ ਕਰ ਚੁਣਦਾ ਰਿਹਾ ਹੁਣ ਕੋਸ਼ਿਸ਼ ਕਰ ਉਹਨਾਂ ਨੂੰ ਆਪਣੇ ਚ ਅਪਣਵਾਗਾ ਅਾਪਣੀ ਸਖਸ਼ੀਅਤ ਚ ਹੋਰ ਨਿਖਾਰ ਲਿਆਵਾਗਾ ਬਿਨਾਂ ਗੱਲ ਤੋ ਕਿਸੇ ਦਾ ਨਾ ਦਿਲ ਦੁਖਾਵਾਗਾ ??????? ● ਕਮਲੀਏ ਏਨਾ attitudeਕੀਹਨੂੰ ਦਿਖਾਉਣੀ ਏ__ਤੂੰ ਜਿਸ powder ਨਾਲ make up ਕਰਦੀ__......ਅਸੀਂ tan ਉਹਦੇ ਨਾਲ carrom ਖੇਡੀ ਦਾ ਆ


Attitude status in Punjabi

 ● ਅੱਖੀਂ ਨਾਗਣੀ ਟਿਕਾਕੇ, ਵੱਟ ਮੁੱਛਾਂ ਨੂੰ ਚੜ੍ਹਾ ਕੇ,ਮੋਢੇ ਟੰਗਲੀ ਦੁਨਾਲ਼ੀ ਜਹਿੜੀ ਰੋਹਬ ਝਾੜਦੀ, ਸੋਹਣੀੲੇ ਖੁਮਾਰੀ ਤੈਨੂੰ ਚੜ੍ਹ ਜਾਣੀ ੲੇ ਦੇਖ ਕੇਰਾਂ ਖੜ੍ਹਕੇ ਅਣਖ ਯਾਰ ਦੀ..... ਨੀ ਤੈਨੂੰ 36 ਹੋਰ ਬਥੇਰੇ ● ਪਰ ਸਾਡਾ attitude ਅਵੱਲਾ ਆ
ਨੀ ਮੈ ਜੱਟ ਆ ਕੋਈ ਦੁੱਕੀ ਤਿੱਕੀ ਨਹੀ
 ● ਨੀ ਤੈਨੂੰ 36 ਹੋਰ ਬਥੇਰੇ
ਪਰ ਸਾਡਾ attitude ਅਵੱਲਾ ਆ
ਨੀ ਮੈ ਜੱਟ ਆ ਕੋਈ ਦੁੱਕੀ ਤਿੱਕੀ ਨਹੀ
ਯਾਰ ਤੇਰਾ 36 ਲੱਖ ਬਰਾਬਰ ਕੱਲਾ ਆ
● ਕਹਿੰਦੀ ਮੇਰਾ Attitude ਖਾਨਦਾਨੀ ਏ, ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ.....?
●ਜਿਆਦਾ ਹੱਸੀਏ ਤਾ ਲੋਕ ਗਵਾਂਰ ਸਮਝਣ... ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ......
ਮੈਂ ਰਹੰਦਾ ਮਸਤ ਆਪਣੇ ਆਪ ਵਿੱਚ....... ਲੋਕੀ " ATTITUDE " ਸਮਝਣ..


Attitude status in Punjabi


●ਆਹ ਅੱਜ ਕੱਲ ਦੀਆਂ ਕੁੜੀਆਂ ਚ ਓਨਾ ਖ਼ੂਨ ਨੀ ਹੁੰਦਾ...
ਜਿੰਨਾ ATTITUDE ਹੁੰਦਾ...●ਸਾਡਾ ਦੇਸੀਆਂ ਦੇਸੀ ਏ ਸੁਭਾਅ ਕੁੜੀਏ,
ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ,
ਸਾਨੂੰ ਪੈਂਡੂਆਂ ਨੂੰ ਪਿੰਡ ਆ ਜੰਨਤ ਵਰਗਾ,
ਤੇਰੇ ਸ਼ਹਿਰ ਦਾ ਕੀ ਸਾਨੂੰ ਦੱਸ ਭਾਅ ਕੁੜੀਏ....● ਮੈ ਤੇ ਯਾਰੋ ਇਹ ਸੋਚ ਆਪਣਾ ਦਿਲ ਸਮਝਾ ਲਿਆ ਕੇ ਓਹ ਦੇ ਚੰਡੀਗੜੀਏ  attitude ਨੇ ਪਿਆਰ ਮੇਰਾ ਖਾ ਲਿਆਕਰਦਾ ਸੀ ਕਾਲ ਤੇ ਬਿਜ਼ੀ ਜਹੀ ਰਹਿੰਦੀ ਸੀ ਬਿਨਾ ਗੱਲੋ ਯਾਰੋ ਐਵੇ ਖਿਝੀ ਜਹੀ ਰਹਿੰਦੀ ਸੀ ਕਹਿ ਕੇ ਗੁੱਡਬਾਏ ਉਸਨੂੰ ਮੈ ਸਿਆਪਾ ਹੀ ਮੁਕਾ ਲਿਆਓਹ ਦੇ ਚੰਡੀਗੜੀਏ  attitude ਨੇ ਪਿਆਰ ਮੇਰਾ ਖਾ ਲਿਆ● ਤੂੰ Convent ਵਿੱਚ ਪੜ੍ਹ ਦੀ ਸੀ, ਮੇਰੀ ABC ਵੀ ਅੜ ਦੀ ਸੀ__ ਤੂੰ ਕਦੋਂ ਦੀ  2 ਕਰ ਗਈ ਸੀ, ਮੇਰੀ  ਗਰਾਰੀ ਦਸਵੀਂ ਦੇ ਵਿੱਚ ਅੜ੍ਹਗਈ ਸੀ__ ਤੈਨੂੰ Sharukh ਦਾ ਸੀ Craze ਕੁੜ੍ਹੇ, ਸਾਨੂੰ ਕੰਮ ਤੋਂ  ਨੀਂ ਸੀ ਵਿਹਲ ਕੁੜ੍ਹੇ__ਤੂੰ ਲਾ ਕੇ AC ਸੌਂ ਜਾਂਦੀ, jatt ਦਾਤੀਆਂ ਵਾਲੇ ਪੱਖੇ  ਦੀ ਸੀ ਬੰਨਦਾ ਰੇਲ ਕੁੜ੍ਹੇ__ਤੂੰ Mac ਦੇ Makeup ਲਾੳਂਦੀ ਸੀ, ਸਾਨੂੰ Luxਦੀ ਚਾਕੀ ਮਸਾਂ ਥਿਆੳਂਦੀ ਸੀ__ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ, ਸਾਡੇ ਦੇਸੀ ਦਾ Label  ਲਾੳਦੀ ਸੀ__ਤੇ ਸਿੱਧੇ-ਸਾਧੇ jatt ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ, ਸਭ ਨੂੰ  ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ__ਪਰ ਤੂੰ ਕੀ  ਜਾਣੇਂ ਕਮਲੀਏ ਇਹ ਤਾਂ Citizenship Canada  ਦੀ ਲੈ ਗਿਆ ਏ__ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ, ਸਾਨੂੰਸਾਡਾ ਬਾਬਾ ਨਾਨਕ ਗਿਆ ਤਾਰ ਕੁੜੇ......
● Change ਮੇਰਾ ਹੋ ਗਿਆ Attitude ਨੀ__
ਪਹਿਲਾਂ ਨਾਲੋਂ ਹੋ ਗਿਆ ਹਾਂ Cool Dude ਨੀ...
● ਸਕੂਟਰੀ ਰਖਣੀ Pleasure__ਤੇ Attitude ਏਨਾ ਕੁੜੀਆ ਚ ਜਿਵੇ ਥੱਲੇ ਹੋਵੇ Range Rover● ਤੇਰੀ ਅਾਕੜ ਉਕੜ ਸਾਰੀ ਲਾਹ ਕਿ ਛੱਡਾਂਗੇ ! ਜੇ ਤੂੰ ਲਾ ਲਈ ਕਿਸੇ ਹੋਰ ਨਾਲ ਅਸੀਂ ਤੇਰੇ ਤੋਂ ਵੀ ਸੋਹਣੀ ਕੋਈ ਫਸਾ ਕਿ ਛੱਡਾਂਗੇ !

Attitude status in Punjabi


● ਵਕਤ ਖਰਾਬ ਅਾ ੲਿਸੇ ਲੲੀ ਚੁਪ ਬੈਠੇ ਹਾਂਜਦੋ ਦਿਮਾਗ ਖਰਾਬ ਹੋਗਿਅਾਫੇਰ ਕਲ਼ੇ ਕਲੇ ਦਾ ਹਿਸਾਬ ਕਰਾਗੇ.....
● ਲੋਕਾਂ ਦੇ Status In A Relationship ਹੁੰਦੇ ਨੇ ㅤㅤ ㅤㅤ ㅤㅤ ㅤㅤㅤㅤㅤㅤਯਾਰਾ ਦਾ ਤਾਂ . . .??....
..Direct " Married " ਈ ਹੋਉ
● ਜੱਟਾਂ ਦੇ ਪੁੱਤ ਆਂ ਮਿੱਠੀਏ, ਉਹ ਵੀ ? 
 ਗਰਾਰੀਵਾਜ਼,??ਅੱਖਾਂ ਚ ਤਾਂ ਰੜਕਾਂਗੇ....?
● ਯਾਰੋ ਜਿੰਨਾ ਮਰਜੀ ਦਾਨ ਪੁੰਨ ਕਰ ਲਉ....
ਪਰ ਅੱਜ ਕਲ ਦੇ ਜਮਾਨੇ ਵਿੱਚ ਆਪਣਾ........
ਫੋਨ ਚਾਰਜ ਤੌ ਲਾਹ ਕੇ ਦੂਜੇ ਦਾ ਫੋਨ ਚਾਰਜ ਲਾ ਦੇਣਾ ਹੀ ਸਭ ਤੋ ਵੱਡਾ ਪੁੰਨ ੲੇ...
● ਕਿਸਮਤ ਦਾ ਦੀਵਾ ਜਗੂਗਾ,,"ਕੁੜੀ" ਵੀ ਫਸੂਗੀਤੇ"ਵੀਜਾ" ਵੀ ਲੱਗੂਗਾ....


Attitude status in Punjabi


● ਮੂੰਡਾ ਸੋਹਣਾ ਸੀ, ਜੁਬਾਣੋ ਮਿੱਠਾ ਬੋਲਦਾ ਸੀ...ਕੂੜਿਏ ਤੂੰ ਭੋਰ ਭੋਰ ਕੇ ਖਾ ਗਈ..
● ਬੱਬੂ ਮਾਨ ਦੇ ਰਕਾਟ ਜਿਹਾ ਗੱਭਰੂ ✔ਰੜਕੇ ਵੀ ਬੜਾ ਨਾਲ਼ੇ ਖੜਕੇ ਵੀ ਬੜਾ
● ਮੰਨਿਆ ਤੁੰ ਜੱਟੀਏ ਬੰਦੁਕ? ਵਰਗੀ ਤੇਰੇ ਡਰ ਤੋ ਹਰੇਕ ਬੰਦਾ ਭੱਜਦਾ?. ਗੱਬਰੁ ਵੀ L.Gਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਈ ਛੱਡਦਾ ?
● ਮੇਰੇ ਨਾਲ ਜਿਨੀਆਂ ਪੜੑਹਦੀਆ ਸਭ ਰੋਲਾ ਪੈਣ ਤੋਂ ਡਰਦੀਆਂ ਉਝ ਅੱਖ ਮਟਕੇ ਕਰਦੀਆਨੇ ਚੋਰੀ ਚੋਰੀ. . . . . . .. . 


Attitude status in Punjabi


● ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਨੀ,ਬਸ ਤੇਰੀਅਾ ਮਿਠੀਆਂ ਗੱਲਾਂ ਦੀ ਪੱਟੀ ਹੋਈ ਆ .● ਤੇਰਾ ਮੇਰਾ ਮਿਲਦਾ ਨਾ ਰੂਟ ਵੇ.........ਕੁੜੀ ਤੇਰੇ ਨਾਲੋਂ ਵੱਧ ਆ Cute ਵੇ... 


● ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ● Munda ਅਕਿਆ ਪਿਆ ਗੋਰੇ ਰੰਗ ਤੌ ਲਭ ਦਾ brown ਜੀ ਕੁੜੀ.● ਮੰਨਿਆ ਏ ਬਿਲੋ ਤੇਰਾ ਅੱਤ ਨਖਰਾ,ਪਰ ਨਖਰੇ ਤੋਂ ਵੀ ਅੱਤ ਤੇਰਾ ਯਾਰ ਨੀ .● ਢੀਡ V ਪੂਰੇ ਅਾ ਤੇ ਸਰੀਫ V ਪੂਰੇ ਅਾ..● ਜੇ ਲੜਦੇ ਨੀ ਤਾਂ ਬੀਬਾ ਡਰਦੇ ਵੀ ਨੀ .....● ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ.ਉਹਨਾਂ ਤੋ ਨੀ ਹੋਣੀਆਂ ਸਾਡੀਆਂਰੀਸਾਂ ਕੁਡ਼ੀੲੇ ...
● ਦੋ ਹੀ ਰੀਜਾਂ ਜੱਟ ਦੀਆਂ,,Emma watson ਵਰਗੀ ਵਹੁਟੀ ਲਿਆਉਣੀ,ਤੇbabbu mann 22 ਦਾ ਅਖਾੜਾ ਲਵਾਉਣਾ.
● ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੇਰੈ,ਏਸੇ ਪਿੰਡ ਦੇ ਮੁੰਡੇ ਸੁਣੀਦੇ ਹੱਦੋਂ ਵਧ ਨੇ ਭੈੜੇ,ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਜੇ ਖਹਿੜੇ,ਕਿਹੜੇ ਪਿੰਡ ਦੀ, ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ,ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜੇ....
● Main ohnu pucheyAAਮੈਂ ਮੋਟਾ ਹੋ ਗਿਆ ? ….ਰੀਝ ਲਾ ਕੇ ਵੇਖੀ ਗਈ ਤੇਬੋਲੀ . . ?...
ਤੂੰ ਪਤਲਾ ਈ ਕਦੋਂ ਹੋਇਆ ਸੀ .......GOLGAPPA ਜਿਆ . ● ਏਨਾਂ  ਰੂਪ ਦਾ  ਮਾਣ ਨਾ ਕਰ Mundeya ,ਕੀ  ਸਾਡੀ ਚਮੜੀ ਤੇਰੇ ਨਾਲਦੀ ਨੀਂ,ਕੀ ਹੋਇਆ ਜੇ ਤੂੰ  putt ਅਮੀਰਾ Da ਏ, Dhii Main ਵੀ ਕਿਸੇ ਕੰਗਾਲ di ni..!!


● ਪੇਡੂ ਮੱਤ ਜਮਾ ਹੀ ATTTTTTT ● ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ.● ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
● ਨੀ ੲਿਕ ਵਾਰੀ ਤੇਰੇ ਸ਼ਹਿਰ ?  ਕਨੇਡਾ ਅਾੳੁਨਾ ੲੇ , ਭਾਵੇ ਵਿਕ ਜੇ ਜਮੀਨ ਜਟ ਦੀ ਸਾਰੀ....
● ਫਰਕ ਵੇਖੋ...ਕੁੜੀਆਂ ਆਪਣੇ ਆਪ ਨੂੰ Modern ਤੇ Hi-Fi ਕਹਾਉਂਦੀਆਂ ਪਰ ਪੰਜਾਬੀ ਸੂਟ ਨਹੀਂ ਛੱਡਦੀਆਂ . . ..ਤੇ.ਮੇਰੇ ਯਾਰ-ਬੇਲੀ ਮੁੰਡੇ ਆਪਣੇ-ਆਪ ਨੂੰ ਕਹਾਉਂਦੇ ਤਾਂ ਸਿਰੇ ਦਾ ਦੇਸੀ ਨੇ . . ..ਪਰ ਕੋਈ ਵੀ ਬਾਹਰੋਂ ਲੰਡੂ ਜਾ Fashion ਆਜੇ ਪਤੰਦਰ ਸਭ ਤੋਂ ਪਹਿਲਾਂ ਕਰਨਗੇ ● ਯਾਰੀ ਚਾਰ ਦਿਨ ਤੋੜ ਕੇ ਨਜ਼ਾਰਾ ਦੇਖ ਲੈ.
ਜੇ ਮੇਰੇ ਬਿਨਾ ਹੁੰਦਾ ਤਾਂ ਗੁਜ਼ਾਰਾ ਦੇਖ ਲੈ..!!● apple ਦਾ ਲੈ ਲਿਅਾ ੲੇ iphone ਜੀromantic ਜਿਹੀ ਲਾ ਲੲੀ ੳੁਤੇ ringtone gmemory ਬਥੇਰੀ ਨਾਲੇ net ਚਲਦਾਸਾਰਾ ਕੰਮ ਮਿਤਰਾਂ ਦਾ set ਚਲਦਾ ...
● ਸਾਡੀ ਇਮਾਨਦਾਰੀ ਸਚਾਈ ਲੋਕਾਂ ਦੇ ਦਿਲ ਵਿੱਚ ਸਮਾ ਜਾਂਦੀ ਹੈ ਪਰ ਸਾਡਾ ਪਖੰਡ, ਝੂਠ,ਬੁਰੇ ਕੰਮ ਦੀ ਹੋਂਦ ਲੋਕਾਂ ਦੀ ਜੁਬਾਨ ਤੇ ਹੋਵੇਗੀ
●ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,,
ਮੈਂ ਆ ਕੀਤਾ,,               ਮੈਂ ਓਹ ਕੀਤਾ,,,
ਪਰ ਦੋਸਤੋ,,,!
ਜਿਹਨੇ ਇਸ਼ਕ ਨੀ ਕੀਤਾ,,,            ਹੋਰ ਉਹਨੇ ਸਵਾ ਕੀਤਾ,,,
● ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,... ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ...
● ਕਮਲੀਏ ਤੂ ਮੇਰਾ ਪਿਆਰ ਦੇਖਿਆ..ਗੁਸਾ ਤਾ ਹਾਲੇ love ਨੇ ਦਿਖਾਇਆ ਹੀ ਨਹੀ...???
● ਝੂਠ ਆਪਾਂ ਕਦੇ ਬੋਲਦੇ ਨੀ ਤੇ ਸਚ ਸਦਾਂ ਕਮੇੰਟ ਕਰਦੇ..
●ਵੇਖੀ ਨਾਰ ਤੇ ਛੱਡਤੇ ਯਾਰ. ਆਪਾ ੳੁਹਨਾ ਵਿੱਚੋ ਨਹੀ
● ਡੰਗਰ ਜਿਹੇ ਬੰਦੇ ਆ... ਦਿਲ ਤੋਂ ਨਾ ਖੋਟੇ ਆ..,


.ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ ਆਂ.● ਰੱਬ ਨੂੰ ਕਿਹਾ, ਮੇਰੀ ਕੋਈ ਸਹੇਲੀ ਕਿਓ ਨਈਆ .........ਰੱਬ ਕਹਿੰ ਦਾ ਤੇਰੀ ਜਿੰਦਗੀ ਚ ਸੁੱਖ ਹੀ ਸੁੱਖ ਲਿਖੇਨੇ .● ਤੈਨੂੰ ਲੱਗਦਾ

 ਤੇਰੀ high personality ਅੱਗੇ ਕੋਈ ਕੱਖ ਵੀ ਨਹੀਂ..ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ੱਕ ਨਹੀਂ. .......।● ਧੀ ਆ ਸਰਦਾਰਾਂ ਦੀ....

ਤਾਂ ਹੀ ਬਾਕੀਆਂ  ਥੋੜ੍ਹੇ ਵੱਖਰੇ ਏ...

ਇਕ ਤਾਂ ਅੱਤ ਕਰਾਉਂਦੀ ਮੈਂ ਪੰਜਾਬੀ ਸੂਟ ਚ... 

ਤੇ ਦੂਜਾ ਅੱਤ ਕਰਾਉਂਦੇ ਮੇਰੇ ਨੱਖਰੇ ਏ... 
● ਤੇਨੁ ਆਪਣੇ ਰੰਗ ਦਾ ਇੰਨਾ ਮਾਣ ਆ ... .ਤੇਰੇ ਨਾਲੋ ਸੋਹਣਿਆਂ ਤਾਂ ਸਾਡੇ JHONAਲਾਉਦੀਆ● ਨੀ ਤੂੰ Impress ਹੁੰਦੀ, ਜਿਹੜੇ ਅੱਜ ਕੱਲ ਦੇ ਕਾਕਿਆਂ ਤੋਂ,;ਉਹ Jatt ਦਾ ਨਾਮ ਲੈ ਕੇ ਨਿਕਲਦੇ ਨੇ, ਪੁਲਿਸ ਦੇ ਨਾਕਿਆਂ ਤੋਂ....


● ਨਫਰਤ ਦੇ ਇਸ ਦੌਰ ਵਿਚ,,,,
ਚਾਰ ਲੋਕਾਂ ਨਾਲ ਰਿਸ਼ਤਾ ਬਣਾ ਕੇ ਰੱਖੀਂ,,            ਕਿਉਂਕਿ
ਮੈਂ ਸੁਣਿਆ ਹੈ ਲਾਸ਼ ਨੂੰ ਕਬਰਾਂ ਤੱਕ ਦੌਲਤ ਨਹੀਂ ਲੈ ਕੇ ਜਾਂਦੀ,,,● ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ?????


● Tau ਤਾ ਮੇਰੀ ਮਰਣ ਤੋ ਬਾਅਦ ਵੀ  ਹੋੳੁਗੀ..ਲੋਕ ਸਾਰੇ ਤੁਰ ਕੇ ਅਾੳੁਣਗੇ ਤੇ EknooR ਮੋਢਿਅਾਂ ਤੇ ਹੋੳੁਗਾਂ..!!?● ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖਟੌਰ ਨੂੰ..ਸਾਨੂੰ ਆਪਣਾ style ਬੜਾ ਜਚਦਾ ਕਿਉਂFollow ਕਰਾਂ ਕਿਸੇ ਹੋਰ ਨੂੰ ।..● ਮੈਨੂੰ ਕਹਿੰਦੀ ਪਿੰਡਾ ਵਿਚ ਗਰਮੀ 
ਬਹੁਤ ਹੁੰਦੀ aw...
ਮੈ ਕਿਹਾ ਕਮਲੀਏ ਜਿੰਨੀ ਥੋਡੇ 
Ac ਦੀ ਠੰਡੀ ਹਵਾ ਹੁੰਦੀ ਆ...
ਓਸ ਤੌ ਠੰਡੀ ਹਵਾ ਤਾ ਸਾਡੀ  
Moter ਤੇ ਤੂਤਾਂ ਵਾਲੀ ਹੁੰਦੀ ਆ..●  ਮੈਨੂੰ ਕਹਿੰਦੀ ਪਿੰਡਾ ਵਿਚ ਗਰਮੀ 
ਬਹੁਤ ਹੁੰਦੀ aw...
ਮੈ ਕਿਹਾ ਕਮਲੀਏ ਜਿੰਨੀ ਥੋਡੇ 
Ac ਦੀ ਠੰਡੀ ਹਵਾ ਹੁੰਦੀ ਆ...
ਓਸ ਤੌ ਠੰਡੀ ਹਵਾ ਤਾ ਸਾਡੀ  
Moter ਤੇ ਤੂਤਾਂ ਵਾਲੀ ਹੁੰਦੀ ਆ.. If you want to shoe attitude yo your Girlfrie and other girls then share this Punjabi attitude status to whatsapp and facebook.
THANKS


Post a Comment

0 Comments